ਭਾਰਤੀ ਈਸਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Indian christian_ਭਾਰਤੀ ਈਸਾਈ: ਭਾਰਤੀ ਉੱਤਰ ਅਧਿਕਾਰ ਐਕਟ, 1925 ਦੀ ਧਾਰਾ 2(ਸ) ਅਨੁਸਾਰ ਭਾਰਤੀ ਈਸਾਈ ਦਾ ਮਤਲਬ ਹੈ ਉਹ ਵਿਅਕਤੀ ਜੋ ਇਹ ਦਾਅਵਾ ਕਰਦਾ ਹੈ ਕਿ ਉਹ ਅਣ-ਰਲੇ ਏਸ਼ੀਆਈ ਅਸਲੇ ਦਾ ਹੈ ਅਤੇ ਈਸਾਈ ਧਰਮ ਦੇ ਕਿਸੇ ਰੂਪ ਨੂੰ ਮੰਨਦਾ ਹੈ।

       ਇਸੇ ਤਰ੍ਹਾਂ ਭਾਰਤੀ ਈਸਾਈ ਵਿਆਹ ਐਕਟ, 1872 ਦੀ ਧਾਰਾ 3 ਅਨੁਸਾਰ ‘‘ਪਦ ਭਾਰਤੀ ਈਸਾਈ ਵਿਚ ਈਸਾਈਅਤ ਵਿਚ ਪਰਿਵਰਤਤ ਭਾਰਤ ਦੇ ਦੇਸੀ ਵਸਨੀਕਾਂ ਦੀ ਈਸਾਈ ਸੰਤਾਨ ਅਤੇ ਨਾਲੇ ਅਜਿਹੇ ਈਸਾਈ ਧਰਮ ਵਿਚ ਪਰਿਵਰਤਤ ਲੋਕ ਵੀ ਸ਼ਾਮਲ ਹਨ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.