ਭੱਠੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੱਠੀ ( ਨਾਂ , ਇ ) 1 ਦਾਣੇ ਭੁੰਨਣ ਵਾਲੀ ਕੜਾਹੀ ਰੱਖਣ ਅਤੇ ਉਸ ਥੱਲੇ ਘਾਹ ਫੂਸ ਦੀ ਅੱਗ ਬਾਲਣ ਲਈ ਬਣਾਈ ਗੋਲਾਕਾਰ ਚੁਰ੍ਹ 2 ਪੱਖੇ ਜਾਂ ਮਸ਼ਕ ਨਾਲ ਹਵਾ ਦੁਆਰਾ ਕੋਲਿ਼ਆਂ ਨੂੰ ਭਖ਼ਾ ਕੇ ਲੁਹਾਰ ਵੱਲੋਂ ਧਾਤ ਪੰਘਾਰਨ ਲਈ ਤਲ ਵਿੱਚ ਜਾਲੀ ਲਗਾ ਕੇ ਬਣਾਈ ਅੰਗੀਠੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੱਠੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੱਠੀ [ ਨਾਂਇ ] ਭਠਿਆਰਨ ਦਾ ਦਾਣੇ ਭੁੰਨਣ ਵਾਲ਼ਾ ਵੱਡਾ ਚੁੱਲ੍ਹਾ; ਹਲਵਾਈ/ਲੁਹਾਰ/ਕਲਾਲ ਆਦਿ ਦਾ ਚੁੱਲ੍ਹਾ , ਆਵੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.