ਮਾਰਕ-I ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mark-I

ਇਹ ਸਭ ਤੋਂ ਪਹਿਲਾ ਆਟੋਮੈਟਿਕ ਡਿਜ਼ੀਟਲ ਕੰਪਿਊਟਰ ਸੀ । ਇਹ 1944 ਵਿੱਚ ਤਿਆਰ ਕੀਤਾ ਗਿਆ । ਇਸ ਵਿੱਚ 3000 ਦੇ ਕਰੀਬ ਬਿਜਲੀ ਦੇ ਸਵਿੱਚਾਂ ਦਾ ਇਸਤੇਮਾਲ ਕੀਤਾ ਗਿਆ । ਇਸ ਵਿੱਚ ਯੰਤਰਿਕ ਅਤੇ ਬਿਜਲਈ ਭਾਗ ਲੱਗੇ ਹੋਏ ਸਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.