ਮੁਕਾਉ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Determination _ ਮੁਕਾਉ : ਮੁਕਾਉ ਸ਼ਬਦ ਜਿਸ ਪ੍ਰਸੰਗ ਵਿਚ ਭਾਰਤੀ ਸੰਵਿਧਾਨ ਦੇ ਅਨੁਛੇਦ 136 ਵਿਚ ਆਉਂਦਾ ਹੈ , ਉਥੇ ਜਸਵੰਤ ਸਿੰਘ ਸ਼ੂਗਰ ਮਿਲਜ਼ ਲਿਮਟਿਡ ਬਨਾਮ ਲਖਮੀ ਚੰਦ ( ਏ ਆਈ ਆਰ 1963 ਐਸ ਸੀ 677 ) ਵਿਚ ਸਰਵ ਉੱਚ ਅਦਾਲਤ ਅਨੁਸਾਰ ਉਸਦਾ ਮਤਲਬ ਹੈ ਕਿਸੇ ਵਿਵਾਦ ਜਾਂ ਝਗੜੇ ਬਾਰੇ ਉਸ ਅਥਾਰਿਟੀ ਦੁਆਰਾ ਜਿਸਨੂੰ ਉਹ ਜਾਇਜ਼ ਕਾਨੂੰਨ ਅਧੀਨ ਨਬੇੜੇ ਲਈ ਸੌਂਪਿਆ ਗਿਆ ਹੈ , ਆਪਣੀ ਰਾਏ ਦਾ ਪ੍ਰਭਾਵੀ ਪ੍ਰਗਟਾਉ ਜਿਸ ਨਾਲ ਉਹ ਵਿਵਾਦ ਜਾਂ ਝਗੜੇ ਦਾ ਅੰਤ ਹੋ ਜਾਵੇ । .... ਮੁਕਾਉ ਨਿਆਂਇਕ ਜਾਂ ਅਰਧ ਨਿਆਂਇਕ ਹੋਣਾ ਚਾਹੀਦਾ ਹੈ ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First