ਮੁਦਾਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Defendant_ਮੁਦਾਲਾ: ਉਹ ਵਿਅਕਤੀ ਜਿਸ ਦੇ ਵਿਰੁਧ ਦਾਵਾ ਕੀਤਾ ਗਿਆ ਹੋਵੇ ਜਾਂ ਜੋ ਫ਼ੌਜਦਾਰੀ ਕਾਰਵਾਈ ਵਿਚ ਮੁਲਜਮ ਹੋਵੇ। ਮਿਆਦ ਐਕਟ 1963 ਦੀ ਧਾਰਾ 2 (ਹ) ਅਨੁਸਾਰ ‘‘ਮੁਦਾਲਾ’ ਵਿਚ ਸ਼ਾਮਲ ਹੈ -

(i)    ਕੋਈ ਵਿਅਕਤੀ ਜਿਸ ਤੋਂ ਜਾਂ ਜਿਸ ਰਾਹੀਂ ਮੁਦਾਲਾ ਆਪਣੇ ਤੇ ਦਾਵਾ ਕੀਤੇ ਜਾਣ ਦੀ ਉੱਤਰਦਾਇਤਾ ਪ੍ਰਾਪਤ ਕਰਦਾ ਹੈ;

(ii)    ਕੋਈ ਵਿਅਕਤੀ ਜਿਸ ਦੀ ਸੰਪਦਾ ਦੀ ਪ੍ਰਤੀਨਿਧਤਾ ਮੁਦਾਲੇ ਦੁਆਰਾ ਸਾਧਕ, ਪ੍ਰਸ਼ਾਸਕ ਹੋਰ ਪ੍ਰਤੀਨਿਧ ਵਜੋਂ ਕੀਤੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.