ਮੁਹਲਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਹਲਤ [ਨਾਂਪੁ] ਕੋਈ ਕੰਮ ਕਰਨ ਲਈ ਮੰਗਿਆ ਜਾਂ ਦਿੱਤਾ ਗਿਆ ਸਮਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੁਹਲਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Respite_ਮੁਹਲਤ: ਫ਼ੌਜਦਾਰੀ ਕਾਨੂੰਨ ਵਿਚ ਮੁਹਲਤ ਦਾ ਮਤਲਬ ਹੈ ਦੰਡ-ਹੁਕਮ ਦੀ ਤਾਮੀਲ ਵਿਚ ਅਸਥਾਈ ਮੁਅੱਤਲੀ। ਦੰਡ-ਹੁਕਮ ਨੂੰ ਅਮਲੀ ਰੂਪ ਦੇਣ ਵਿਚ ਕਾਨੂੰਨ ਦੀ ਅਨੁਸਾਰਤਾ ਵਿਚ ਪਾਈ ਗਈ ਢਿੱਲ।
ਦੀਵਾਨੀ ਕਾਨੂੰਨ ਵਿਚ ਮੁਹਲਤ ਤੋਂ ਮੁਰਾਦ ਹੈ ਕਰਜ਼ਦਾਰ, ਜੋ ਆਪਣੇ ਕਰਜ਼ਾਂ ਦੀ ਉਸੇ ਸਮੇਂ ਤੁਸ਼ਟੀ ਕਰਨ ਦੇ ਅਸਮਰਥ ਹੈ, ਦੁਆਰਾ ਕੋਈ ਅਜਿਹਾ ਕੰਮ ਅਥਵਾ ਲਹਿਣੇਦਾਰਾਂ ਤੋਂ ਕਰਜ਼ੇ ਦੀ ਮੁੜ-ਅਦਾਇਗੀ ਲਈ ਹੋਰ ਸਮਾਂ ਹਾਸਲ ਕਰਨਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First