ਮੁਹਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਹਾਰ (ਨਾਂ,ਇ) ਊਠ ਦੀ ਨਕੇਲ ਵਿੱਚ ਪਾਉਣ ਵਾਲੀ ਲੰਮੀ ਰੱਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੁਹਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਹਾਰ [ਨਾਂਇ] ਊਠ ਦੇ ਨੱਕ ਵਿੱਚ ਪਾਈ ਹੋਈ ਰੱਸੀ , ਵਾਗ-ਡੋਰ; ਵਹਿਣ, ਰਸਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਹਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਹਾਰ (ਸੰ.। ਫ਼ਾਰਸੀ) ੧. ਉਹ ਲਗਾਮ ਜੋ ਊਠ ਦੇ ਨੱਕ ਪਾਈ ਜਾਂਦੀ ਹੈ। ਨਕੇਲ। ਲਗਾਮ। ਯਥਾ-‘ਦੇਇ ਮੁਹਾਰ ਲਗਾਮੁ ਪਹਿਰਾਵਉ’।

੨. *(ਮੋਹ ਦਾ ਅਰਿ=ਵੈਰਾਗ) ਮੋਹ ਦਾ ਵੈਰੀ , ਵੈਰਾਗ। ਤੁਕ ਦਾ ਅਰਥ ਵੈਰਾਗ ਰੂਪੀ ਮੋਹਾਰ ਤੇ ਈਸ਼੍ਵਰ ਦੀ ਲਗਨ ਰੂਪੀ ਲਗਾਮ ਹੈ।

੩. (ਮੋਹ+ਹਾਰ) ਮੋਹ ਨੂੰ ਹਾਰ ਦੇਣ ਵਾਲੀ ਲਗਾਮ। ਭਾਵ, ਵੈਰਾਗ ਰੂਪੀ।

----------

* ਏਥੇ ਪਾਠ ਮੁਹਾਰ ਹੈ, ਘੋੜੇ ਵਾਸਤੇ ਲਗਾਮ ਹੁੰਦਾ ਹੈ। ਸੋ ਇਸਦੇ ਦੋ ਭਾਵ ਹਨ, ਇਕ ਤਾਂ ਇਹ ਕਿ-ਮੁਹਾਰ ਦੇ ਅਰਥ ਏਥੇ ਘੋੜੇ ਦੇ ਮੂੰਹ ਉਤੇ ਪਹਿਨਾਇਆ ਜਾਣ ਵਾਲਾ -ਤਲ੍ਯਾਰਾ- ਹੈ ਤੇ ਮੂੰਹ ਵਿਚ ਲਗਾਮ। ਦੂਸਰੇ ਇਹ ਕਿ ਮਨ ਰੂਪੀ ਵਹਤਰ ਐਸਾ ਨਟਖਟ ਹੈ ਕਿ ਇਸ ਦੇ ਮੂੰਹ ਵਿਚ ਲਗਾਮ ਤੇ ਨੱਕ ਵਿਚ ਨਕੇਲ ਪਾਵਾਂ ਤਾਂ ਇਹ ਕਾਬੂ ਰਹੇਗਾ ਤੇ ਮੈਂ ਅਗੈ ਆਤਮ ਪਦ ਵਿਚ ਚੜ੍ਹਾਂਗਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.