ਵਾਈਰਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Virus

  ਇਹ ਕੁਝ ਘਾਤਕ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦੇ ਹਨ । ਇਹ ਸਾਡੀ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਦੁਨੀਆ ਦਾ ਪਹਿਲਾ ਕੰਪਿਊਟਰ ਵਾਈਰਸ ' ਬ੍ਰੇਨ ਵਾਈਰਸ' ਸੀਵਾਈਰਸ ਫੈਲਣ ਦੇ ਅਨੇਕਾਂ ਮਾਧਿਅਮ ਹਨ ਜਿਵੇਂ ਕਿ- ਸੀਡੀ , ਫ਼ਲੌਪੀ , ਪੈੱਨ ਡਰਾਈਵ ਆਦਿ । ਇੰਟਰਨੈੱਟ ਰਾਹੀਂ ਵਾਈਰਸ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ । ਇਹਨਾਂ ਤੋਂ ਬਚਣ ਲਈ ਵਾਈਰਸ ਪ੍ਰਭਾਵਿਤ ਫਾਈਲਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਤੇ ਕੰਪਿਊਟਰ ਵਿੱਚ ਕੋਈ ਸ਼ਕਤੀਸ਼ਾਲੀ ਐਂਟੀਵਾਈਰਸ ਪ੍ਰੋਗਰਾਮ ਰੱਖਣਾ ਚਾਹੀਦਾ ਹੈ । ਜੇਕਰ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ ਤਾਂ ਇਸ ਨੂੰ ਸਮੇਂ-ਸਮੇਂ ' ਤੇ ' ਅੱਪਡੇਟ' ਕਰਦੇ ਰਹਿਣਾ ਚਾਹੀਦਾ ਹੈ । ਪੈੱਨ ਡਰਾਈਵ ਨੂੰ ਹਮੇਸ਼ਾਂ ਸਕੈਨ ਕਰਕੇ ਵਰਤਣਾ ਚਾਹੀਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.