ਵਿਖਾਉਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਖਾਉਣਾ [ਕਿਪ੍ਰੇ] ਵੇਖਣ ਲਈ ਪ੍ਰੇਰਿਤ ਕਰਨਾ, ਤਕਾਉਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਖਾਉਣਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Exhibitionism_ਵਿਖਾਉਣਾ: ਆਮ ਤੌਰ ਤੇ ਮਰਦ ਦੁਆਰਾ ਇਸਤਰੀ ਨੂੰ ਆਪਣਾ ਲਿੰਗ ਵਿਖਾਉਣ ਦੀ ਕ੍ਰਿਆ ਨੂੰ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਇਸਤਰੀ ਨੂੰ ਲਿੰਗ ਭੋਗ ਲਈ ਸੱਦਾ ਦੇਣਾ ਜਾਂ ਉਕਸਾਉਣਾ ਨਹੀਂ ਹੁੰਦਾ ਸਗੋਂ ਸਬੰਧਤ ਮਰਦ ਇਸ ਤੋਂ ਲਿੰਗ ਪ੍ਰਸੰਨਤਾ ਪ੍ਰਾਪਤ ਕਰਦਾ ਹੈ। ਇਹ ਅਪਰਾਧ ਸ਼ਾਂਤੀ ਭੰਗ ਕਰਨ ਜਾਂ ਪ੍ਰਵਿਧਾਨਕ ਨਿਉਸੈਂਸ ਅਧੀਨ ਆ ਸਕਦਾ ਹੈ। ਇਹ ਭਾਰਤੀ ਦੰਡ ਸੰਘਤਾ ਦੀ ਧਾਰ 354 ਅਧੀਨ ਇਸਤਰੀ ਦੀ ਲੱਜਾ ਭੰਗ ਦਾ ਅਪਰਾਧ ਵੀ ਬਣਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.