ਸਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨ [ਸਕਿ] (ਵਿਆ) ਭੂਤਕਾਲ ਪੂਰਕ ਦਾ ਸੰਕੇਤ ਸ਼ਬਦ , ਭੂਤਕਾਲ ਬਹੁਵਚਨ ਸਹਾਇਕ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਿੱਚ ਇਹ ਸੀ ਦਾ ਬਹੁ ਵਚਨ ਹੈ. ਥੇ. ਅਤੇ ਲਹਿੰਦੀ ਪੰਜਾਬੀ ਵਿੱਚ ਸ਼ਬਦਾਂ ਦੇ ਅੰਤ ਲਗਕੇ ਭਵਿ੄਴ਤ ਕਾਲ ਦਸਦਾ ਹੈ. ਜਿਵੇਂ—ਜਾਸਨ, ਖੜਸਨ, ਆਦਿ. ਦੇਖੋ, ਖੜਸਨਿ, ਜਾਸਨਿ ਆਦਿ। ੨ ਸੰ. सन्. ਧਾ-ਦਾਨ ਕਰਨਾ. ਸੇਵਾ ਕਰਨਾ. ਆਦਰ ਕਰਨਾ। ੩ ਸੰ. ਸੰਗ੍ਯਾ—ਲਾਭ। ੪ ਵਿ—ਪੁਰਾਣਾ, ਪ੍ਰਾਚੀਨ । ੫ ਭਾਈ ਸੰਤੋਖ ਸਿੰਘ ਨੇ ਇੱਕ ਥਾਂ ੡੎ਨਗੑਧਤਾ (ਚਿਕਨਾਈ—ਮੱਖਣ) ਲਈ ਇਹ ਸ਼ਬਦ ਵਰਤਿਆ ਹੈ. “ਪੈ ਮਧ ਜ੍ਯੋਂ ਸਨ ਹੋਤ ਸਦੀਵ ਹੈ.” (ਨਾਪ੍ਰ) ੬ ਫ਼ਾ ਰੰਗ। ੭ ਨਿਯਮ. ਨੇਮ। ੮ ਨੇਜ਼ਾ. ਭਾਲਾ। ੯ ਅ਼ ਸਿਨ. ਸਾਲ. ਸੰਮਤ. ਸੰਵਤ. “ਸਨ ਨੌ ਸੌ ਏਕਾਨਵ ਆਹੀ.” (ਮਾਸੰ) ੧੦ ਦੇਖੋ, ਸਣ । ੧੧ ਪ੍ਰਾ. ਵ੍ਯ—ਸਾਥ. ਸੰਗ. ਨੂੰ ਪ੍ਰਤਿ. “ਤਿਹ ਸਨ ਕਹ੍ਯੋ ਪ੍ਰੇਮ ਕੇ ਸਾਥ.” (ਗੁਪ੍ਰਸੂ) ੧੨ ਸੰ. izku. ਸੰਗ੍ਯਾ—ਸ਼ਾਂਤਿ. ਚੁੱਪ. ਖ਼ਾਮੋਸ਼ੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.