ਸਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸਲ. ਸੰ. ਸ਼ਲੑ. ਧਾ—ਗਤਿ. ਜਾਣਾ. ਉਸਤਤਿ ਕਰਨਾ. ਚੁਭਣਾ। ੨ ਸੰ. ਸਲੑ. ਧਾ—ਸਰਕਣਾ. ਥਰਥਰਾਉਣਾ। ੩ ਸੰਗ੍ਯਾ—ਜਲ। ੪ ਉਸਤਤਿ. ਤਅ਼ਰੀਫ। ੫ ਊਂਟ. ਸ਼ੁਤਰ। ੬ ਪ੍ਰਾ. ਚਿਤਾ. ਚਿਖਾ. “ਚੜ੍ਹ ਬੈਠੇ ਤਹਿ ਸਲ ਕੋ ਬਨਾਇ.” (ਰਾਮਾਵ) “ਗੰਧਿ ਮੇਲੀ ਸਲ ਮੱਧੰ.” (ਸਲੋਹ) ੭ ਦੇਖੋ, ਸਲ੍ਯ ਅਤੇ ਸੱਲ। ੮ ਅ਼. ਸ਼ੱਲ. ਸੰਗ੍ਯਾ—ਲੁੰਜਾ. ਲੰਗੜਾ । ੯ ਜਿਸ ਦੇ ਹੱਥ ਪੈਰ ਨਹੀਂ ਹਿਲਦੇ. ਜੜ੍ਹ ਰੂਪ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਲ (ਸੰ.। ਦੇਸ਼ ਭਾਸ਼ਾ) ਗੁਰੂ ਜੀ ਦੇ ਜੱਸ ਕਰਨ ਵਾਲੇ ਇਕ ਚਰਨ ਸਿਖ੍ਯਤ ਤੇ ਭੱਟ ਦਾ ਨਾਮੁ ਹੈ। ਯਥਾ-‘ਗੁਰ ਅਮਰਦਾਸ ਸਚੁ ਸਲੵ ਭਣਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 40249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.