ਸੁਝ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਝ. ਸੰਗ੍ਯਾ—ਸੂਝ. ਸੁਧ. ਹੋਸ਼. ਸਮਝ । ੨ ਸੂਰਜ. “ਉੱਲੂ ਸੁਝ ਨ ਸੁੱਝਈ.” (ਭਾਗੁ) ੩ ਚੰਦ੍ਰਮਾ. “ਸੁਝਹੁ ਸੁਝਨ ਤਿੰਨ ਲੋਅ ਅਉਲੰਗ ਵਿਚਕਾਰਾ.” (ਭਾਗੁ) ਚੰਦ੍ਰਮਾ ਦੇ ਵਿੱਚ ਕਾਲਸ ਹੈ. ਦੇਖੋ, ਅਉਲੰਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First