ਹੂਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਕ (ਨਾਂ,ਇ) ਛਾਤੀ ਜਾਂ ਪਸਲੀ ਵਿੱਚੋਂ ਦਰਦ ਨਾਲ ਉੱਠੀ ਹਿਰਦੇਵੇਦਕ ਚੀਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੂਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੂਕ [ਨਾਂਇ] ਦੁੱਖ ਨਾਲ਼ ਕੁਰਲਾਉਣ ਦੀ ਅਵਾਜ਼; ਪੀੜ, ਦਰਦ, ਚੀਸ; ਉੱਲੂ ਦੀ ਅਵਾਜ਼; (ਲਹਿੰ) ਪ੍ਰਸਿੱਧੀ, ਮਸ਼ਹੂਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੂਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੂਕ ਸੰਗ੍ਯਾ—ਹੁੰਕਾਰ। ੨ ਹਾਹਾਕਾਰ ਦੀ ਧੁਨੀ । ੩ ਪੁਕਾਰ. ਸੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੂਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੂਕ, (ਮਲਵਈ) / ਇਸਤਰੀ ਲਿੰਗ : ਧੁੰਮ, ਸ਼ੁਹਰਤ, ਖ਼ਬਰ (ਮ.ਸ.)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-04-08-02, ਹਵਾਲੇ/ਟਿੱਪਣੀਆਂ:

ਹੂਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੂਕ, (ਲਹਿੰਦੀ) / ਇਸਤਰੀ ਲਿੰਗ : ਪਰਸਿਧੀ, ਮਸ਼ਹੂਰੀ (ਲਾਗੂ ਕਿਰਿਆ : ਘਤਣਾ, ਪਾਉਣਾ, ਪੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-04-08-28, ਹਵਾਲੇ/ਟਿੱਪਣੀਆਂ:

ਹੂਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੂਕ, ਇਸਤਰੀ ਲਿੰਗ : ਦਰਦ ਜੋ ਛਾਤੀ ਜਾਂ ਪਸਲੀ ਵਿੱਚ ਰੁਕ ਰੁਕ ਕੇ ਜਾਂ ਇਕੋ ਵਾਰ ਉਠੇ, ਚੀਸ, ਚੁਭਕ-ਮਾਰ ਪੀੜ, ਚੀਰਵੀਂ ਪੀੜ (ਲਾਗੂ ਕਿਰਿਆ : ਉਠਣਾ, ਨਿਕਲਣਾ, ਪੈਣਾ); ੨. ਦੁਖ ਨਾਲ ਕੁਰਲਾਉਣ ਦੀ ਆਵਾਜ਼; ੩. ਚੋਭ, ਝਟਕਾ; ੪. ਉੱਲੂ ਦੀ ਆਵਾਜ਼

–ਹੂਕ ਉਠਣਾ, ਮੁਹਾਵਰਾ : ਦੁਖ ਹੋਣਾ, (ਸਾੜੇ ਦੋ ਭਾਵ ਨਾਲ) ਪੀੜ ਹੋਣਾ

–ਹੂਕ ਪੈਣਾ, ਮੁਹਾਵਰਾ : ੧. ਦਰਦ ਨਾਲ ਚੀਕ ਉਠਣਾ; ੨. ਕੰਨੀਂ ਆਵਾਜ਼ ਪੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-04-08-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.