ਗ਼ਾਲਬ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dominant_ਗ਼ਾਲਬ: ਜਿਸ ਨੂੰ ਕੋਈ ਸੇਵਾ ਜਾਂ ਸੁਖ-ਅਧਿਕਾਰ ਦੇਣਾ ਬਣਦਾ ਹੋਵੇ, ਜਾਂ ਜਿਸ ਦੇ ਲਾਭ ਲਈ ਅਨੁਸੇਵੀ ਸੰਪਤੀ ਹੁੰਦੀ ਹੈ। ਇਸ ਦਾ ਅਰਥ ਅਨੁਸੇਵੀ ਨਾਲੋਂ ਇਸ ਦਾ ਨਿਖੇੜਾ ਕਰਕੇ ਸਮਝਿਆ ਜਾ ਸਕਦਾ ਹੈ, ਅਨੁਸੇਵੀ ਸੰਪਤੀ ਉਹ ਹੁੰਦੀ ਹੇ ਜੋ ਗ਼ਾਲਬ ਸੰਪਤੀ ਪ੍ਰਤੀ ਕਿਸੇ ਸੁਖਅਧਿਕਾਰ ਦੇ ਤਾਬੇ ਹੁੰਦੀ ਹੇ। ਇਸ ਤਰ੍ਹਾਂ ਗ਼ਾਲਬ ਸੰਪਤੀ ਉਹ ਹੋਵੇਗੀ ਜੋ ਦੂਜੀ ਸੰਪਤੀ ਤੋਂ ਸੁਖ ਅਧਿਕਾਰ ਲੈਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First