ਜ਼ਰਾਇਤੀ ਸਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Year , Agricultural _ਜ਼ਰਾਇਤੀ ਸਾਲ : ਪੰਜਾਬ ਭੋਂ ਮਾਲੀਆ ਐਕਟ , 1887  ਵਿਚ ਪਰਿਭਾਸ਼ਤ ਕੀਤੇ ਅਨੁਸਾਰ ਜ਼ਰਾਇਤੀ ਸਾਲ ਦਾ ਮਤਲਬ ਹੈ ਉਹ ਸਾਲ ਜੋ ਜੂਨ ਦੇ ਸੋਲ੍ਹਵੇਂ ਦਿਨ ਜਾਂ ਕਿਸੇ ਹੋਰ ਅਜਿਹੀ ਤਰੀਕ ਨੂੰ ਸ਼ੁਰੂ ਹੁੰਦਾ ਹੈ ਜੋ ਰਾਜ ਸਰਕਾਰ ਕਿਸੇ ਸਥਾਨਕ ਇਲਾਕੇ ਲਈ ਅਧਿਸੂਚਨਾ ਦੁਆਰਾ ਨਿਯਤ ਕਰੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.