ਅਸਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤ (ਵਿ,ਪੁ) ਛਿਪਿਆ ਹੋਇਆ; ਅਦ੍ਰਿਸ਼ਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤ. ਸੰ. ਅਸ੍ਤ. ਵਿ—ਨ੄†. ਨਾਸ਼ ਹੋਇਆ। ੨ ਲੁਕਿਆ ਹੋਇਆ. ਅਦ੍ਰਿਸ਼੍ਯ. ਗ਼ਾਇਬ। ੩ ਸੰਗ੍ਯਾ—ਲੋਪ ਹੋਣ ਦਾ ਭਾਵ. ਅਦਰਸ਼ਨ। ੪ ਸੂਰਜ ਦਾ ਛਿਪਣਾ. “ਅਸਤ ਉਦੋਤ ਭਇਆ ਉਠਿ ਚਲੇ.” (ਮਾਰੂ ਅੰਜੁਲੀ ਮ: ੫) ੫ ਸੰ. ਅਸ੍ਤਿ. ਭਾਵ. ਹੋਂਦ. ਸੱਤਾ । ੬ ਸੰ. ਅਸਤ੍ਯ. ਵਿ—ਮਿਥ੍ਯਾ. ਝੂਠ. “ਰਸਨਾ ਅਸਤ ਨ ਬਕੈ ਬਹੋਰੈ.” (ਨਾਪ੍ਰ) ੭ ਸੰ. ਅ੡਱ਥ. ਸੰਗ੍ਯਾ—ਹੱਡੀ. ਦੇਖੋ, ਅਸ੍ਤ ੬। ੮ ਸੰ. असत्—ਅਸਤ. ਵਿ—ਬੁਰਾ. ਖੋਟਾ. ਨੀਚ. ਲੁੱਚਾ । ੯ ਦੇਖੋ, ਅਸ੍ਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਸਤ ੧. (ਸੰ.। ਸੰਸਕ੍ਰਿਤ ਅਸ੍ਤੰ) ਸਮਾਪਤ, ਡੁੱਬਣਾ।

੨. (ਕ੍ਰਿ.। ਫ਼ਾਰਸੀ ਅਸਤ, ਸੰਸਕ੍ਰਿਤ ਅਸਿ) ਹੈ। ਯਥਾ-‘ਅਸਤਿ ਏਕ ਦਿਘਰਿ ਕੁਈ ’ ਹੈ ਇਕ, ਦੂਸਰਾ ਕੌਣ ਹੈ ?


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਸਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਤ, ਸੰਸਕ੍ਰਿਤ (ਅਸੂ)  / ਵਿਸ਼ੇਸ਼ਣ  : ਛੁਪਿਆ ਹੋਇਆ, ਆਦ੍ਰਿਸ਼ਟ, ਲੁਪਤ, ਡੁੱਬਿਆ ਹੋਇਆ, (ਲਾਗੂ ਕਿਰਿਆ : ਹੋਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-25-00, ਹਵਾਲੇ/ਟਿੱਪਣੀਆਂ:

ਅਸਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਤ, (ਸੰਸਕ੍ਰਿਤ ਅਸਥਿ) / ਪੁਲਿੰਗ : ਮੁਰਦੇ ਦੀਆਂ ਸੜ੍ਹੀਆਂ ਹੋਈਆਂ ਹੱਡੀਆਂ ਫੁੱਲ, (ਲਾਗੂ ਕਿਰਿਆ : ਚੁਗਣਾ, ਤਾਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-25-36, ਹਵਾਲੇ/ਟਿੱਪਣੀਆਂ:

ਅਸਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਤ, ਸੰਸਕ੍ਰਿਤ (ਅਸਤੂ, ਹਾਂ) / ਅਵਯ : ਪਰਵਾਣਗੀ ਵਾਚਕ ਸ਼ਬਦ

–ਅਸਤ ਅਸਤ ਕਰਨਾ, ਮੁਹਾਵਰਾ : ਹਾਂ ਜੀ ਹਾਂ ਜੀ ਆਖਣਾ, ਬਹੁਤ ਫਰਮਾ-ਬਰਦਾਰੀ ਕਰਨਾ, ਆਖਾ ਨਾ ਮੋੜਨਾ

–ਅਸਤ ਬਿਅਸਤ, ਵਿਸ਼ੇਸ਼ਣ : ਅਸਤ ਵਿਅਸਤ, ਉਲਟ ਪੁਲਟ, ਪੁੱਠੀ ਸਿੱਧੀ (ਗੱਲ), ਅਬਾ ਤਬਾ, ਗਾਲ ਮੰਦਾ, (ਲਾਗੂ ਕਿਰਿਆ : ਆਖਣਾ, ਕਹਿਣਾ ਬਕਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-28-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.