ਉਪਨਿਯਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਨਿਯਮ. ਸੰ. ਸੰਗ੍ਯਾ—ਗੌਣ ਨਿਯਮ (ਨੇਮ). ਨਿਯਮ ਦੇ ਅੰਤਰਗਤ ਨੇਮ. ਜੈਸੇ—ਸਿੱਖੀ ਦੇ ਨੇਮ ਹਨ—ਨਾਮ ਦਾਨ ਅਤੇ ਇਸਨਾਨ. ਉਪਨੇਮ

ਹਨ—ਬਾਣੀ ਦਾ ਪਾਠ ਕਥਾ ਕੀਰਤਨ , ਅਨਾਥਾਂ ਨੂੰ ਅੰਨ ਵਸਤ੍ਰ ਦਵਾਈ ਵਿਦ੍ਯਾ ਦਾ ਦਾਨ, ਅਤੇ ਵਸਤ੍ਰ ਮਕਾਨ ਆਦਿ ਦੀ ਸਫਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਨਿਯਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਨਿਯਮ,  ਪੁਲਿੰਗ :  ਉਪਨੇਮ, ਅਧੀਨ ਨਿਯਮ, ਅਵਤਾਰ ਨਿਯਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 94, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-49-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.