ਸੁੱਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਤ (ਨਾਂ,ਪੁ) 1 ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਨਮੂਨੇਦਾਰ ਛੱਲਾ 2 ਤੰਗਲੀ ਦੇ ਮੂਹਰੇ ਲੱਗੀ ਖ਼ਮਦਾਰ ਕਿੱਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਤ [ਨਾਂਇ] ਤੰਗਲੀ ਦੀ ਸਾਂਗ; ਪੈਰ ਦੀ ਉਂਗਲੀ ਵਿੱਚ ਪਾਉਣ ਵਾਲ਼ਾ ਗਹਿਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਤ, ਇਸਤਰੀ ਲਿੰਗ : ੧. ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਛੱਲਾ; ੨. ਤੰਗਲੀ ਦੀਆਂ ਸਿੰਗੜਾਂ ਵਿਚੋਂ ਇੱਕ

–ਸੁਤ-ਉਣੀਂਦਾ, ਸੁਤ ਅਣੀਂਦਾ, ਕਿਰਿਆ ਵਿਸ਼ੇਸ਼ਣ : ਸੁੱਤੋਣੀਂਦਾ, ਕੁਝ ਸੁੱਤਾ ਅਤੇ ਕੁਝ ਜਾਗਦਾ, ਅਧਸੁੱਤਾ, ਜਾਗੋ ਮੀਟੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-15-10, ਹਵਾਲੇ/ਟਿੱਪਣੀਆਂ:

ਸੁੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਤ, ਇਸਤਰੀ ਲਿੰਗ : ੧. ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਛੱਲਾ; ੨. ਤੰਗਲੀ ਦੀਆਂ ਸਿੰਗੜਾਂ ਵਿਚੋਂ ਇੱਕ

–ਸੁਤ ਉਣੀਂਦਾ, ਸੁਤ ਅਣੀਂਦਾ, ਕਿਰਿਆ ਵਿਸ਼ੇਸ਼ਣ : ਕੁੱਝ ਸੁੱਤਾ ਅਤੇ ਕੁੱਝ ਜਾਗਦਾ, ਅਧਸੁਤਾ, ਜਾਗੋ ਮੀਟੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-15-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.