ਡੀਵੀਡੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

DVD

ਡੀਵੀਡੀ (DVD) ਡਿਜ਼ੀਟਲ ਵਰਸੇਟਾਈਲ ਡਿਸਕ (Digital Versatile Disk) ਜਾਂ ਡਿਜ਼ੀਟਲ ਵੀਡੀਓ ਡਿਸਕ ਦਾ ਛੋਟਾ ਨਾਮ ਹੈ। ਇਹ ਇਕ ਆਪਟੀਕਲ ਸਟੋਰੇਜ ਉਪਕਰਨ ਹੈ। ਡੀਵੀਡੀ ਆਪਣੀ ਵਿਸ਼ਾਲ ਸਟੋਰੇਜ ਸਮਰੱਥਾ ਕਾਰਨ ਹਰਮਨ ਪਿਆਰੀ ਹੋ ਗਈ ਹੈ। ਇਸ ਦੀ ਸਟੋਰੇਜ ਸਮਰੱਥਾ 17 ਜੀਬੀ (ਗੀਗਾ ਬਾਈਟ) ਹੁੰਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਡੀਵੀਡੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

DVD

ਡੀਵੀਡੀ ਦਾ ਪੂਰਾ ਨਾਂ ਹੈ- ਡਿਜ਼ੀਟਲ ਵਰਸਟਾਈਲ ਡਿਸਕ (Digital Versatile Disk)। ਇਹ ਰਵਾਇਤੀ ਸੀਡੀ ਦਾ ਇਕ ਸੁਧਾਰਿਆ ਹੋਇਆ ਰੂਪ ਹੈ। ਇਹ ਬਹੁਤ ਵੱਡੇ ਜਾਂ ਮਲਟੀਮੀਡੀਆ ਡਾਟੇ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ। ਡੀਵੀਡੀ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਡਾਟੇ ਨੂੰ ਦੋਨਾਂ ਪਾਸੇ ਸਟੋਰ ਕੀਤਾ ਜਾ ਸਕਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.