ਕਾਨੂੰਨ-ਪੂਰਨ ਸਰਪ੍ਰਸਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Lawful Guardian_ਕਾਨੂੰਨ-ਪੂਰਨ ਸਰਪ੍ਰਸਤ: ਭਾਰਤੀ ਦੰਡ ਸੰਘਤਾ ਦੀ ਧਾਰਾ 361 ਵਿਚ ਕਾਨੂੰਨੀ ਸਰਪ੍ਰਸਤ ਸ਼ਬਦ ਨ ਵਰਤ ਕੇ ‘ਕਾਨੂੰਨਪੂਰਨ ਸਰਪ੍ਰਸਤ’ ਵਰਤੇ ਗਏ ਹਨ। ਇਹ ਸੋਚਿਆ ਵਿਚਾਰਿਆ ਕਦਮ ਹੈ ਜਿਸ ਦਾ ਮਤਲਬ ਇਸ ਸ਼ਬਦ ਨੂੰ ਵਿਸ਼ਾਲ ਅਰਥ ਦੇਣਾ ਹੈ। ਉਥੇ ਇਸ ਪਦ ਦਾ ਅਰਥ ਹੈ ਸਰਪ੍ਰਸਤ ਅਤੇ ਪ੍ਰਤੀਪਾਲਤ ਵਿਚਕਾਰ ਅਜਿਹਾ ਸਬੰਧ ਜੋ ਕਾਨੂੰਨ-ਪੂਰਨ ਅਤੇ ਜਾਇਜ਼ ਸਾਧਨਾਂ ਦੁਆਰਾ ਸਥਾਪਤ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First