ਘਰ ਵਿਚ ਅਣਅਧਿਕਾਰੀ ਪ੍ਰਵੇਸ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
House Tresspass_ਘਰ ਵਿਚ ਅਣਅਧਿਕਾਰੀ ਪ੍ਰਵੇਸ਼: ਭਾਰਤੀ ਦੰਡ ਸੰਘਤਾ ਦੀ ਧਾਰਾ 442 ਵਿਚ ਉਪਬੰਧਤ ਅਨੁਸਾਰ ਜੋ ਕੋਈ ਕਿਸੇ ਇਮਾਰਤ, ਤੰਬੂ ਜਾਂ ਪੋਤ ਵਿਚ ਜੋ ਮਨੁੱਖੀ ਨਿਵਾਸ ਵਜੋਂ ਵਰਤੋਂ ਵਿਚ ਆਉਂਦਾ ਹੈ ਜਾਂ ਕਿਸੇ ਇਮਾਰਤ ਵਿਚ ਜੋ ਉਪਾਸ਼ਨਾ ਲਈ ਸਥਾਨ ਵਜੋਂ ਜਾਂ ਸੰਪਤੀ ਦੀ ਸੰਭਾਲ ਲਈ ਸਥਾਨ ਵਜੋਂ ਵਰਤੋਂ ਵਿਚ ਆਉਂਦੀ ਹੈ, ਦਾਖ਼ਲ ਹੋ ਕੇ ਜਾਂ ਉਸ ਵਿਚ ਟਿਕੇ ਰਹਿ ਕੇ ਅਪਰਾਧਕ ਅਣਅਧਿਕਾਰੀ ਪ੍ਰਵੇਸ਼ ਕਰਦਾ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਘਰ ਵਿਚ ਅਣਅਧਿਕਾਰੀ ਪ੍ਰਵੇਸ਼ ਕਰਦਾ ਹੈ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First