ਤਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ ( ਨਾਂ , ਪੁ ) ਬੂਹੇ ਨੂੰ ਬੰਦ ਕਰਨ ਅਤੇ ਖੋਲ੍ਹਣ ਲਈ ਲੱਗਾ ਤਖ਼ਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ ( ਵਿ , ਪੁ ) ਕੰਮ ਵਿੱਚ ਪ੍ਰਬੀਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ [ ਨਾਂਪੁ ] ਕੰਧ ਵਿੱਚ ਬਣਿਆ ਹੋਇਆ ਆਲ਼ਾ; ਖਿੜਕੀ; ਬੂਹਾ , ਦਰਵਾਜ਼ਾ; ਨਜ਼ਰ , ਮੌਕੇ ਦੀ ਤਾੜ , ਘਾਤ; ਉਡੀਕ , ਆਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ . ਸੰਗ੍ਯਾ— ਅਵਲੋਕਨ. ਤੱਕਣ ਦੀ ਕ੍ਰਿਯਾ. ਨ੓ਰ ਦੀ ਟਕ । ੨ ਖੋਜ. ਤਲਾਸ਼. ਭਾਲ । ੩ ਕ੍ਰਿ. ਵਿ— ਤੱਕਕੇ. ਦੇਖਕੇ. “ ਰੀਝਤ ਤਾਕ ਬਡੇ ਨ੍ਰਿਪ ਐਸਹਿ.” ( ਅਜਰਾਜ ) ੪ ਅ਼ ਤ਼ਾਕ਼. ਮਿਹਰਾਬ. ਡਾਟ । ੫ ਡਾਟਦਾਰ ਮਕਾਨ । ੬ ਤਾਕੀ. ਦਰੀਚੀ । ੭ ਆਲ੍ਹਾ. ਆਲਮਾਰੀ । ੮ ਕਪਾਟ. ਖਿੜਕੀ. “ ਉਘਰਿਗਏ ਬਿਖਿਆ ਕੇ ਤਾਕ.” ( ਕਾਨ ਮ : ੪ ) ੯ ਵਿ— ਅਦੁਤੀ. ਲਾ੆੠ਨੀ. “ ਵਰਤੈ ਤਾਕ ਸਬਾਇਆ.” ( ਮਾਰੂ ਸੋਲਹੇ ਮ : ੧ ) ੧੦ ਖ਼ਾ੉. ਮਖ਼੉੤੉ । ੧੧ ਅ਼ਜੀਬ । ੧੨ ਟੌਂਕ. ਵਿਖਮ. ਤਾਖ. ਜੈਸੇ ਇੱਕ , ਤਿੰਨ , ਪੰਜ ਆਦਿ । ੧੩ ਸੰ. ताक . ਸੰਗ੍ਯਾ— ਸੰਤਾਨ. ਔਲਾਦ । ੧੪ ਸਿੰਧੀ. ਤਾਕ. ਮਾਰਗ. ਰਾਹ । ੧੫ ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ— ਉਹ ਗੁਣਾਂ ਵਿੱਚ ਤਾਕ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਕ ( ਸੰ. । ਅ਼ਰਬੀ ਤ਼ਾਕ * ) ਆਲਾ , ਖਿੜਕੀ , ਬਾਰੀ । ਯਥਾ-‘ ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ’ ।

੨. ( ਅ਼ਰਬੀ ਤ਼ਾਕ਼ = ਇਕੱਲਾ ) ਇਕ । ਯਥਾ-‘ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ’ । ਦੇਖੋ , ‘ ਤਾਕੋ ਤਾਕੁ’

੩. ( ਅ਼ਰਬੀ ਤ਼ਾਕ ) ਅਦੁਤੀ , ਪ੍ਰਬੀਨ , ਲਾਇਕ , ਕਿਸੇ ਵਿਦ੍ਯਾ ਵਿਚ ਹੁਸ਼੍ਯਾਰ ਹੋ ਜਾਣ ਨੂੰ ਤਾਕ ਹੋਣਾ ਕਹਿੰਦੇ ਹਨ ।

੪. ( ਪੰਜਾਬੀ ) ਤਖ਼ਤਾ , ਬੂਹਾ

----------

* ਅ਼ਰਬੀ ਵਿਚ ਤਾਕ਼ ਦੇ ਇਹ ਅਰਥ- ਮਹਰਾਬ , ਡਾਟ : ਮਹਲ ; ਇਕੱਲਾ ਪ੍ਰਬੀਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.