ਦੇ ਦੌਰਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

During the course of _ ਦੇ ਦੌਰਾਨ : ਇਥੇ ਦੌਰਾਨ ਦਾ ਮਤਲਬ ਹੈ ਕੋਈ ਪੂਰਾ ਸਮਾਂ ਜਿਵੇਂ ਸਾਲ ਦੇ ਦੌਰਾਨ ਦਾ ਮਤਲਬ ਹੋਵੇਗਾ ਉਸ ਸਾਲ ਭਰ ਦੇ ਸਮੇਂ ਵਿਚ ।

            ਹਿੰਦੂ ਵਿਆਹ ਐਕਟ , 1956 , ਦੀ ਧਾਰਾ 24 ਅਧੀਨ ਕਾਰਵਾਈ ਦੇ ਦੌਰਾਨ ਗੁਜ਼ਾਰੇ ਦਾ ਪ੍ਰਬੰਧ ਕੀਤਾ ਗਿਆ ਹੈ । ਮਹਾਬੀਰ ਪ੍ਰਸ਼ਾਦ ਜੈਨ ਬਨਾਮ ਪੁਸ਼ਪਾ ਮਾਤਾ [ ( 1970 ) 68 ਏ ਐਲ ਜੇ 1406 ] ਅਨੁਸਾਰ ‘ ‘ ਕਾਰਵਾਈ ਦੇ ਦੌਰਾਨ’ ’ ਸ਼ਬਦਾਂ ਤੋਂ ਇਹ ਸਪਸ਼ਟ ਹੈ ਕਿ ਹਿੰਦੂ ਵਿਆਹ ਐਕਟ 1956 ਦੀ ਧਾਰਾ 24 ਅਧੀਨ , ਗੁਜ਼ਾਰਾ ਉਸ ਐਕਟ ਅਧੀਨ ਕਾਰਵਾਈਆਂ ਦੇ ਦੌਰਾਨ ਦਿੱਤਾ ਜਾਣਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.