ਪਾਲਣਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਲਣਾ [ਨਾਂਪੁ] (ਪੁਆ) ਪੰਘੂੜਾ; ਪਾਲ਼ਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਾਲਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fostering_ਪਾਲਣਾ: ਕਿਸੇ ਅਜਿਹੇ ਵਿਅਕਤੀ ਦੁਆਰਾ ਕਿਸੇ ਅਜਿਹੇ ਬੱਚੇ ਨੂੰ ਪਾਲਣਾ ਜੋ ਉਸ ਦੀ ਬਿੰਦੀ ਸੰਤਾਨ ਜਾਂ ਗੋਦ ਲਈ ਸੰਤਾਨ ਨ ਹੋਵੇ। ਅਜ ਕਲ੍ਹ ਅਨਾਥਾਲੇ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਦੇ ਸਬੰਧ ਵਿਚ ਸਥਾਨਕ ਅਥਾਰਿਟੀਆਂ ਨੂੰ ਪ੍ਰਵਿਧਾਨਕ ਇਖ਼ਤਿਆਰ ਪ੍ਰਾਪਤ ਹੁੰਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਪਾਲਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Performance_ਪਾਲਣਾ: ਕਰਾਰ ਦੇ ਨਿਬੰਧਨਾਂ ਦੀ ਅਨੁਸਾਰਤਾ ਵਿਚ ਕਿਸੇ ਮੁਆਇਦੇ ਵਿਚ ਆਪਣੇ ਭਾਗ ਦੀ ਪਾਲਣਾ ਕਰਨਾ। ਕਿਸੇ ਕਵੇਨੈਂਟ ਦੇ ਆਧਾਰ ਤੇ ਲਿਆਂਦੇ ਗਏ ਦਾਵੇ ਵਿਚ ਪਾਲਣਾ ਦਾ ਉਜ਼ਰ ਮੁਦਾਲੇ ਵਲੋਂ ਲਿਆ ਜਾਂਦਾ ਅਤੇ ਉਸ ਵਿਚ ਇਹ ਬਿਆਨ ਕੀਤਾ ਹੁੰਦਾ ਹੈ ਕਿ ਉਸ ਨੇ ਕਵੇਨੈਂਟ ਦੀਆਂ ਉਨ੍ਹਾਂ ਸ਼ਰਤਾਂ ਦੀ ਪਾਲਣਾ ਕਰ ਦਿਤੀ ਹੈ ਜੋ ਕਰਨ ਲਈ ਉਸ ਨੇ ਕਰਾਰ ਕੀਤਾ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First