ਮਾਈਕਰੋਵੇਵ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Microwave)
ਮਾਈਕਰੋਵੇਵ ਉੱਚ ਆਵ੍ਰਿਤੀ (Frequency) ਦੀਆਂ ਰੇਡੀਓ ਤਰੰਗਾਂ ਹੁੰਦੀਆਂ ਹਨ। ਮਾਈਕਰੋਵੇਵ ਸੰਕੇਤ ਨਾ ਮੋੜ ਕੱਟ ਸਕਦੇ ਹਨ ਤੇ ਨਾ ਹੀ ਕਿਸੇ ਰੁਕਾਵਟ ਨੂੰ ਪਾਰ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਇਸ ਵਿੱਚ ਸੰਚਾਰ ਨਜ਼ਰ ਦੀ ਸੇਧ ਵਿੱਚ ਕਰਵਾਇਆ ਜਾਂਦਾ ਹੈ। ਇਸ ਵਿੱਚ ਸੈਂਡਰ ਅਤੇ ਰਸੀਵਰ ਨਜ਼ਰ ਦੀ ਸੇਧ ਅਰਥਾਤ ਬਿਲਕੁਲ ਆਹਮਣੇ-ਸਾਹਮਣੇ ਲੱਗੇ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First