ਲੈਨ ਸਰੋਤ : 
    
      ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        LAN  
	ਲੈਨ ਦਾ ਪੂਰਾ  ਨਾਮ  ਲੋਕਲ ਏਰੀਆ ਨੈੱਟਵਰਕ  ਹੈ। ਲੈਨ ਇਕ ਅਜਿਹਾ ਜਾਲ ਹੈ ਜਿਸ ਰਾਹੀਂ ਇੱਕ ਛੋਟੇ  ਭੂਗੋਲਿਕ ਖੇਤਰ  ਵਿੱਚ ਰੱਖੇ  ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ। ਲੈਨ ਰਾਹੀਂ ਜੁੜੇ  ਕੰਪਿਊਟਰ  ਸੂਚਨਾਵਾਂ ਦਾ ਅਦਾਨ-ਪ੍ਰਦਾਨ ਅਤੇ  ਸ੍ਰੋਤਾਂ ਦੀ ਸਾਂਝ  ਕਰ  ਸਕਦੇ ਹਨ।
    
      
      
      
         ਲੇਖਕ : ਸੀ.ਪੀ. ਕੰਬੋਜ, 
        ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First