ਜ਼ਿਲ੍ਹਾ ਅਦਾਲਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
District Court_ਜ਼ਿਲ੍ਹਾ ਅਦਾਲਤ: ਜਾਬਤਾ ਦੀਵਾਨੀ ਸੰਘਤਾ ਦੀ ਧਾਰਾ 24 ਵਿਚ ਆਉਂਦਾ ਵਾਕੰਸ਼ ‘‘ਜ਼ਿਲ੍ਹਾ ਅਦਾਲਤ’’ ਤਲਾਕ ਐਕਟ, 1869 ਦੀ ਧਾਰਾ 3 ਵਿਚ ਯਥਾ-ਪਰਿਭਾਸ਼ਤ ਵਾਕੰਸ਼ ਜ਼ਿਲ੍ਹਾ ਅਦਾਲਤ ਦਾ ਸਮਾਨਾਰਥਕ ਨਹੀਂ ਹੈ। ਦੋਵੇਂ ਸ਼ਬਦ ਇਕੋ ਅਰਥ ਦੇਣ ਵਾਲੇ ਨਹੀਂ ਕਹੇ ਜਾ ਸਕਦੇ। (ਆਈ ਐਲ ਆਰ 1947 ਲਾਹੌਰ 867)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First