EDIT ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਡਿਟ

ਇਹ ਡੌਸ ਦੀ ਟੈਕਸਟ ਐਡੀਟਰ ਕਮਾਂਡ ਹੈ। ਕੋਈ ਨਵੀਂ ਫਾਈਲ ਬਣਾਉਣੀ ਹੋਵੇ ਜਾਂ ਫਿਰ ਮੌਜੂਦਾ ਫਾਈਲ ਵਿੱਚ ਕੋਈ ਬਦਲਾਅ ਕਰਨਾ ਹੋਵੇ ਤਾਂ ਐਡਿਟ ਕਮਾਂਡ ਵਰਤੀ ਜਾਂਦੀ ਹੈ।

          Syntax : C:\> EDIT <Filename. Extension>

ਫਾਈਲ ਦੀ ਸੰਪਾਦਨਾ ਕਰਨ ਉਪਰੰਤ ਸੇਵ ਕਰਨ ਲਈ ਕੀਬੋਰਡ ਦੀਆਂ Alt + F + S ਕੀਜ਼ ਦਬਾਓ ਅਤੇ ਫਾਈਲ ਵਿੱਚੋਂ ਬਾਹਰ ਆਉਣ ਲਈ Alt+F+X ਕੀਜ਼ ਦਬਾਓ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.