MOVE ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂਵ

ਫਾਈਲਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਉੱਤੇ ਲੈ ਕੇ ਜਾਣ ਲਈ ਮੂਵ (ਥਾਂ-ਬਦਲੀ) ਕਮਾਂਡ ਵਰਤੀ ਜਾਂਦੀ ਹੈ। ਇਹ ਵਰਡ ਪ੍ਰੋਸੈਸਰਾਂ ਵਿੱਚ ਵਰਤੀ ਜਾਂਦੀ ਕੱਟ (Cut) ਕਮਾਂਡ ਵਾਲਾ ਕੰਮ ਕਰਦੀ ਹੈ।

           Syntax : C:\>MOVE <Source Path> <Target Path>


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.