ਦਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸ. ਸੰ. ਦਸ਼. ਵਿ—ਸੌ ਦਾ ਦਸਵਾਂ ਹਿ਼ੱ੉੠—੧੦. “ਦਸ ਦਿਸਿ ਖੋਜਤ ਮੈ ਫਿਰਿਓ.” (ਗਉ ਥਿਤੀ ਮ: ੫) ੨ ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ. ਜੈਸੇ—“ਦਸ ਦਾਸੀ ਕਰਿਦੀਨੀ ਭਤਾਰਿ.” (ਸੂਹੀ ਮ: ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾ ਦਿੱਤੀਆਂ। ੩ ਦਾਸ ਦਾ ਸੰਖੇਪ. ਸੇਵਕ. “ਕਾਟਿ ਸਿਲਕ ਦੁਖਮਾਇਆ ਕਰਿਲੀਨੇ ਅਪਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ। ੪ ਦੇਖੋ, ਦੱਸਣਾ। ੫

ਸੰ. दस् ਧਾ— ਕਮਜ਼ੋਰ ਹੋਣਾ, ਥੱਕਣਾ। ੬ ਸੰਗ੍ਯਾ—ਰਾਖਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਸ (ਸੰਖ. ਵਾ.। ਸੰਸਕ੍ਰਿਤ ਦਸ਼ਨੑ) ੧੦। ਦਾਹ, ਦਸ। ਯਥਾ-‘ਦਸ ਬਿਘਿਆੜੀ’ ਦਸ ਇੰਦ੍ਰੀਆਂ। ਤਥਾ-‘ਦਸ ਚਾਰਿ ਹਟ ਤੁਧੁ ਸਾਜਿਆ’। ੧੪ ਲੋਕ ਤੈਨੇ ਸਾਜੇ। ਤਥਾ-‘ਦਸ ਦੁਆਰ’= ੨ ਅੱਖ , ੨ ਕੰਨ , ੨ ਨਾਸਕਾ, ੧ ਮੁਖ , ੧ ਸਿਸਨ, ੧ ਗੁਦਾ , ੧. ਗੁਪਤ ਰੂਪ ਤਾਲੂ ਦਾ ਛਿਦੁ ਯਾ ਦਸਮ ਦੁਆਰ

੨. (ਕ੍ਰਿ.) ਕਹੁ , ਆਖ। ਯਥਾ-‘ਸਤਿਗੁਰ ਹਰਿ ਪ੍ਰਭੁ ਦਸਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.