ਬਿੱਜੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿੱਜੂ (ਨਾਂ,ਪੁ) 1 ਜਬਾੜ੍ਹੇ ਦੇ ਕੁਦਰਤੀ ਗੁਣਾ ਕਾਰਨ ਕਿਸੇ ਵੀ ਵਸਤੂ ਨੂੰ ਪੀਡੀ ਪਕੜ ਨਾਲ ਫੜ ਲੈਣ ਵਾਲਾ ਗਿੱਦੜ ਦੇ ਅਕਾਰ ਤੋਂ ਕੁਝ ਛੋਟਾ ਮਾਸਾਹਾਰੀ ਜੀਵ (ਇੱਕ ਧਾਰਨਾ ਅਨੁਸਾਰ, ਕਿਸੇ ਬਿੱਜੂ ਨੂੰ ਦੱਬੇ ਹੋਏ ਬੱਚੇ ਖਾਣ ਦਾ ਚਸਕਾ ਪੈ ਜਾਵੇ ਤਾਂ ਉਹ ਜਿਓਂਦੇ ਬੱਚੇ ਨੂੰ ਵੀ ਚੁੱਕ ਲਿਜਾਂਦਾ ਹੈ) 2 ਤਾਮਸੀ, ਮੂਰਖ ਅਤੇ ਕਰੂਪ ਬੰਦੇ ਦਾ ਅਨਾਦਰ ਸੂਚਕ ਨਾਂਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.