ਆਉਟਪੁਟ ਯੰਤਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Output Devices

ਆਉਟਪੁਟ ਤੋਂ ਭਾਵ ਕੰਪਿਊਟਰ ਤੋਂ ਪ੍ਰਾਪਤ ਹੋਣ ਵਾਲੇ ਨਤੀਜੇ ਤੋਂ ਹੈ। ਇਸੇ ਕਾਰਨ ਇਨ੍ਹਾਂ ਯੰਤਰਾਂ ਨੂੰ ਨਤੀਜਾ ਯੰਤਰ ਵੀ ਕਿਹਾ ਜਾਂਦਾ ਹੈ। ਕੰਪਿਊਟਰ ਨੂੰ ਦਿੱਤੀ ਗਈ ਇਨਪੁਟ ਦਾ ਓਨੀ ਦੇਰ ਤਕ ਕੋਈ ਲਾਭ ਨਹੀਂ ਜਿੰਨੀ ਦੇਰ ਤਕ ਆਪ ਕੰਪਿਊਟਰ ਨੂੰ ਕਿਸੇ ਆਉਟਪੁਟ ਯੰਤਰ ਨਾਲ ਨਹੀਂ ਜੋੜਦੇ। ਆਓ ਆਉਟਪੁਟ ਯੰਤਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰੀਏ:


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.