ਨੈੱਟਵਰਕ ਇੰਟਰਫੇਸ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Network Interface Card

ਨੈੱਟਵਰਕ ਇੰਟਰਫੇਸ ਕਾਰਡ ( NIC ) ਨੈੱਟਵਰਕ ਨਾਲ ਜੁੜਨ ਲਈ ਲਗਾਇਆ ਜਾਂਦਾ ਹੈ । ਇਹ ਇਕ ਤਰ੍ਹਾਂ ਦਾ ਟ੍ਰਾਂਸਮੀਟਿੰਗ ( ਭੇਜਣ ਵਾਲਾ ) ਅਤੇ ਰਸੀਵਿੰਗ ( ਪ੍ਰਾਪਤ ਕਰਨ ਵਾਲਾ ) ਯੰਤਰ ਹੈ ਜਿਹੜਾ ਡਿਜ਼ੀਟਲ ਅੰਕੜਿਆਂ ਨੂੰ ਕ੍ਰਮਵਾਰ ਛੱਡਣ ਅਤੇ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ । ਜਦੋਂ ਅੰਕੜੇ ਪ੍ਰਾਪਤ ਕੀਤੇ ਜਾਂਦੇ ਹਨ ਤਾਂ ਇਹ ਕਾਰਡ ਰਸੀਵਰ ਵਜੋਂ ਕੰਮ ਕਰਦਾ ਹੈ ਤੇ ਇਸ ਦੇ ਉਲਟ ਅੰਕੜੇ ਭੇਜਣ ਸਮੇਂ ਇਹ ਟ੍ਰਾਂਸਮੀਟਰ ਵਜੋਂ ਕੰਮ ਕਰਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.