ਨੈੱਟਵਰਕ ਇੰਟਰਫੇਸ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Network Interface Card

ਨੈੱਟਵਰਕ ਇੰਟਰਫੇਸ ਕਾਰਡ (NIC) ਨੈੱਟਵਰਕ ਨਾਲ ਜੁੜਨ ਲਈ ਲਗਾਇਆ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਟ੍ਰਾਂਸਮੀਟਿੰਗ (ਭੇਜਣ ਵਾਲਾ) ਅਤੇ ਰਸੀਵਿੰਗ (ਪ੍ਰਾਪਤ ਕਰਨ ਵਾਲਾ) ਯੰਤਰ ਹੈ ਜਿਹੜਾ ਡਿਜ਼ੀਟਲ ਅੰਕੜਿਆਂ ਨੂੰ ਕ੍ਰਮਵਾਰ ਛੱਡਣ ਅਤੇ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ। ਜਦੋਂ ਅੰਕੜੇ ਪ੍ਰਾਪਤ ਕੀਤੇ ਜਾਂਦੇ ਹਨ ਤਾਂ ਇਹ ਕਾਰਡ ਰਸੀਵਰ ਵਜੋਂ ਕੰਮ ਕਰਦਾ ਹੈ ਤੇ ਇਸ ਦੇ ਉਲਟ ਅੰਕੜੇ ਭੇਜਣ ਸਮੇਂ ਇਹ ਟ੍ਰਾਂਸਮੀਟਰ ਵਜੋਂ ਕੰਮ ਕਰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

𝙰𝚖𝚊𝚗𝚍𝚎𝚎𝚙𝚂𝚒𝚗𝚐𝚑


President. AmandeepSinghRai., ( 2024/11/02 05:4818)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.