ਵਿਸ਼ਵਾਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਸ਼ਵਾਸ (ਨਾਂ,ਪੁ) ਵਿਸਾਹ; ਭਰੋਸਾ; ਯਕੀਨ; ਨਿਸ਼ਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਸ਼ਵਾਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਸ਼ਵਾਸ [ਨਾਂਪੁ] ਭਰੋਸਾ, ਯਕੀਨ , ਇਤਬਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਸ਼ਵਾਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Belief_ਵਿਸ਼ਵਾਸ: ਭਾਰਤ ਚੰਦਰ ਦਾਸ ਬਨਾਮ ਰਾਜ (ਏ ਆਈ ਆਰ 1950 ਆਸਾਮ 193) ਅਨੁਸਾਰ ਭਾਰਤੀ ਦੰਡ ਸੰਘਤਾ ਦੀ ਧਾਰਾ 411 ਵਿਚ ਆਉਂਦੇ ਸ਼ਬਦ ਵਿਸ਼ਵਾਸ ਦਾ ਮਤਲਬ ਸ਼ੱਕ ਤੋਂ ਕਿਤੇ ਪਕੇਰਾ ਹੁੰਦਾ ਹੈ। ਪੀ ਸੀ ਚਤੁਰਵੇਦੀ ਬਨਾਮ ਬਾਰ ਕੌਂਸਲ ਆਫ਼ ਉੱਤਰਪ੍ਰਦੇਸ਼ (1977 ਕ੍ਰਿ ਲ ਜ਼ 897 ਇਲਾ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਵਿਸ਼ਵਾਸ ਸ਼ਬਦ ਸ਼ੱਕ ਦੀ ਪ੍ਰਕਿਰਤੀ ਤੋਂ ਵਖਰੀ ਕਿਸਮ ਦਾ ਸ਼ਬਦ ਹੈ। ਜੇ ਕੋਈ ਭੋਲਾ ਭਾਲਾ ਵਿਅਕਤੀ ਸਿਰਫ਼ ਗੱਪ ਜਾਂ ਅਫ਼ਵਾਹ ਨੂੰ ਸੱਚ ਮੰਨ ਕੇ ਉਸ ਵਿਚਲੇ ਤੱਥਾਂ ਤੇ ਵਿਸ਼ਵਾਸ ਕਰ ਲੈਂਦਾ ਹੈ ਤਾਂ ਕਾਨੂੰਨ ਉਸ ਦੇ ਵਿਸ਼ਵਾਸ ਨੂੰ ਮਾਨਤਾ ਨਹੀਂ ਦੇ ਸਕਦਾ। ਕਾਨੂੰਨ ਵਿਚ ਬਾਦਲੀਲ ਮਨੁੱਖ ਨੂੰ ਮਾਨਤਾ ਦਿੱਤੀ ਗਈ ਹੈ ਜੋ ਸਾਧਾਰਨ ਦਰਜੇ ਦੀ ਸਿਆਣਪ ਸੋਝੀ ਅਤੇ ਆਮ ਸੂਝ ਬੂਝ ਰਖਦਾ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਸ਼ਵਾਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Faith_ਵਿਸ਼ਵਾਸ : ਭਾਰਤੀ ਸੰਵਿਧਾਨ ਦੇ ਪੰਜਾਬੀ ਰੂਪ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਇਸ ਸ਼ਬਦ ਲਈ ਪੰਜਾਬੀ ਸਮਾਨਾਰਥਕ ਧਰਮ ਰਖਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਵਿਚ ਇਸ ਸ਼ਬਦ ਦਾ ਇਕ ਅਰਥ ਸਿਧਾਂਤ ਜਾਂ ਸਿਧਾਂਤਾਂ ਦੀ ਪ੍ਰਣਾਲੀ ਹੈ ਅਤੇ ਉਸ ਅਨੁਸਾਰ ਧਰਮ ਸ਼ਬਦ ਠੀਕ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First